ਔਰਤ ਨੇ 11ਵੀਂ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਪਿੱਛੇ ਘਰ 'ਚ ਰੋਂਦਾ ਛੱਡ ਗਈ ਡੇਢ ਸਾਲ ਦਾ ਪੁੱਤ! |OneIndia Punj
ਹਰਿਆਣਾ ਵਿਚ 35 ਸਾਲ ਦੀ ਮਹਿਲਾ ਡਾਕਟਰ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲਾ ਸੈਕਟਰ-20 ਦੇ ਸਨਸਿਟੀ ਸੋਸਾਇਟੀ ਦਾ ਹੈ। ਮ੍ਰਿਤਕਾ ਦਾ ਨਾਂ ਪੂਨਮ ਅਗਰਵਾਲ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਔਰਤ ਨੇ ਖੁਦਕੁਸ਼ੀ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਪਤੀ ਮੁੰਬਈ 'ਚ ਕਸਟਮ ਵਿਭਾਗ 'ਚ ਤਾਇਨਾਤ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਅਤੇ ਬਚੇ ਨਾਲ ਪੰਚਕੂਲਾ ਦੇ ਸੈਕਟਰ-20 'ਚ ਰਹਿਣ ਆਇਆ ਸੀ। ਉਸਨੇ ਦਸਿਆ ਕਿ ਪਤਨੀ ਡਿਪ੍ਰੇਸ਼ਨ ਦਾ ਸ਼ਿਕਾਰ ਸੀ। ਦੱਸਿਆ ਜਾ ਰਿਹਾ ਹੈ ਕਿ ਪੂਨਮ ਅਗਰਵਾਲ ਨੇ ਬਾਥਰੂਮ ਜਾਣ ਲਈ ਕਿਹਾ ਅਤੇ ਉੱਥੇ ਜਾ ਕੇ ਉਸ ਨੇ ਬਾਥਰੂਮ ਦੇ ਨਾਲ ਲੱਗਦੀ ਕੰਧ ਤੋਂ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।

The woman jumped from the 11th floor, leaving her one and a half year old son crying at home!

#haryananews #punjabnews #Panchkula